RSS

Tag Archives: kanya bhrun hatya

ताज किसका ?

ताज किसका ?

ताजमहल बनवा इतराते है जो लोग

कारीगरों के हाथ कटवाते है जो लोग

बुलन्दियो पे अपनी इतराते है जो लोग

माटी में इक दिन मिल जाते है वो लोग

बेबसी पे दुसरो की मुस्कराते है जो लोग

अभिमान का लग जाता है उनको रोग

खुदा भी नही खाता रहम उनपे ज़रा भी

खुदा के दर पे रहम को गीड़गीड़ाते है वो लोग

 

रजनी विजय सिंगला 

Advertisements
 
Leave a comment

Posted by on August 5, 2013 in poetry

 

Tags: , , , , , , , , , , , , , , , , , , , ,

ਸ਼ੁਕਰਾਨਾ ਕਰੇ ਧੀ

Image

 

ਸ਼ੁਕਰਾਨਾ ਕਰੇ ਧੀ

ਦੁਨਿਯਾਂ ਤੋ ਲੜ ਲੜ ਧੀ ਜੰਮੀ

ਅਮ੍ਬ੍ੜੀ  ਬੇਬੇ ਪਿਯਾਰੀ ਅਮ੍ਮੀ

ਨਹੀ ਮਾਰੇ ਲਹੁ ਦੇ ਛਿਟੇ ਤੂ

ਨਹੀ ਭੰਨੀ ਕੁਖ ਤੋ ਸਿਟੀ ਤੂ

ਕਿਦਾਂ ਕਰਾਂ ਸ਼ੁਕਰਾਨਾ ਤੇਰਾ ਮੈਂ  

ਕੀ ਦੇਵਾਂ ਨਜ਼ਰਾਨਾ ਮੈਂ

ਛੋਟੀ ਜਾਨ ਮੈ , ਗਲਾਂ ਵਡਿਯਾਂ ਨੇ

ਮਾਏ ਤਾਂ ਰੁਹੂੰ ਕੜਿਯਾਂ ਨੇ

ਹੀਨਾ ਸਮਝਣ ਧੀਆਂ ਨੂੰ ਹਿਮੇਂ

ਲੀਕਾਂ ਮੈਂ ਰਜ-ਰਜ ਕੜਾਵਾਂਗੀ

ਮੁੰਡੇ ਕਰਦੇ ਨੇ ਨਾਮ ਰੋਸ਼ਨ

ਬਣ ਇੰਦ੍ਰਾ ਵੇਹਮ ਮਿਟਾਵਾਂਗੀ

ਖ਼ਾਤਮੇ ਪਾਪਿਯਾੰ ਦੀ ਖਾਤਿਰ

ਮੈਂ ਮਾਂ ਦੁਰਗਾ ਬਣ ਜਾਵਾਂਗੀ

ਪਿਆਰੀ ਜਿੰਦਰੀ ਦਿਤੀ ਜੇਹੜੀ

ਓਹਦਾ ਕਰਜ਼ ਮੈਂ ਪੂਰਾ ਲਾਵਾਂਗੀ

ਹੰਜੂਆਂ ਦੀਆਂ ਰੁਤਾਂ ਗਈਆਂ ਹੁਣ

ਮੁਸਕਾਨ-ਲੜੀਆਂ ਸਜਾਵਾਂਗੀ

ਜ਼ਮੀੰ ਤੇ ਟਿਕਾ ਪੈਰ ਆਪਣੇਂ

ਆਸਮਾਂ ਚੁੰਨੀ ਤੇ ਪਰ ਲਾਵਾਂਗੀ

ਗ੍ਹਿਦਾ ਪਾ ਕੇ ਚੰਨ ਉੱਤੇ

ਤਿਰੰਗੇ ਤੇ ਤਾਰੇ ਸਜਾਵਾਂਗੀ

 

ਰਜਨੀ ਵਿਜਯ ਸਿੰਗਲਾ

e-mail: rajnivijaysingla@gmail.com  

 

 

 

 

 
Leave a comment

Posted by on January 13, 2013 in poetry

 

Tags: , , , , , , , , , , , , , , , , , , , , , , , , , , , , , ,

दिल की जीत ज़रूरी

Asia-Cup-Kabaddi-2012Pakistan-vs-India-Final-Kabaddi-Match-Highlights-Asia-Cup-2012

dil ki jeet zaruri

 
Leave a comment

Posted by on December 17, 2012 in message

 

Tags: , , , , , , , , , , , , , , , , , , , , ,

PRIDE OF NATION: Dr. APJ ABDUL KALAM JI

This Poem was written by Rajni Vijay Singla and my son, Bhavya Singla presented it personally to Dr. APJ Abdul Kalam Ji. This was very well appreciated by him and he took away the Poems.

pride of nation

 
Leave a comment

Posted by on September 25, 2012 in poetry

 

Tags: , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , ,

A Tribute:Mother Teresa Ji

singhap

aaj ka bhisham pitamah

 
Leave a comment

Posted by on August 27, 2012 in poetry

 

Tags: , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , ,

A Tribute:Mother Teresa Ji

mother teresa

 
2 Comments

Posted by on August 27, 2012 in poetry

 

Tags: , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , , ,